Lovely Gill Commenteter
Lovely Gill Commenteter #support #volleyball #volleyballplayer #followme #FORMORE #Update
02/10/2026
ਪਿੰਡ ਢੱਟ ਦੀ ਕਮੇਟੀ ਵੱਲੋਂ ਗੋਲਡੀ ਵੀਰ ( ਇਟਲੀ ) 🇮🇹 ਦਾ ਮਾਣ ਸਨਮਾਨ ਸੁੰਦਰ ਤਸਵੀਰ ਦੇ ਨਾਲ ਪਿੰਡ ਘੋੜਾਂ ਵਾਹਾਂ ਜਿਲਾ ਹੁਸ਼ਿਆਰਪੁਰ ਵਿਖੇ ❣️✌️
ਗੋਲਡੀ ਵੀਰ ਬਹੁਤ ਘੈਟ ਦਿਲ ਇਨਸਾਨ ਨੇ ਜਿੰਨਾਂ ਨੇ ਜ਼ਿਲੇ ਹੁਸ਼ਿਆਰਪੁਰ ਦੀ ਵਾਲੀਬਾਲ ਨੂੰ ਉੱਪਰ ਲੈ ਕੇ ਜਾਣ ਵਿੱਚ ਹਮੇਸ਼ਾ ਵੱਡਾ ਯੋਗਦਾਨ ਪਾਇਆ ਏ ਸੋ ਜਿੰਨਾ ਵੱਲੋਂ ਸਾਡੇ ਵਰਗੇ ਬੁਲਾਰਿਆਂ ਦਾ ਵਾਲੀਬਾਲ ਪਲੇਅਰ ਦਾ ਵੀ ਦੁੱਖ ਸੁੱਖ ਵੇਲੇ ਹਮੇਸ਼ਾ ਸਾਥ ਦਿੱਤਾ ਜੋ ਕਿ ਸਪੈਸ਼ਲ ਇਟਲੀ ਤੋ ਚੱਲ ਕੇ ਆਪਣੇ ਪਿੰਡ ਘੋੜਾਂ ਵਾਹਾਂ ਵਿਖੇ ਸ਼ਾਨਦਾਰ ਵਾਲੀਬਾਲ ਮਹਾਕੁੰਭ ਕਰਵਾਇਆ ਗਿਆ 🚩🏆
Fighter jet Gurkirat Gitti Birampur well Played in Kothi ( Kangra ) HP
Superb Player JANAM 💥💥
Well Played in Kothi ( Kangra ) HP Volleyball Tournament 💥🚩
02/10/2026
ਲਓ ਜੀ ਮਿਲਦੇ ਹਾਂ ਜੀ ਪਿੰਡ ਮੰਡ ਸਾਨੋਰ ( ਹਿਮਾਚਲ ਪ੍ਰਦੇਸ਼ ) ਜਿੱਥੇ ਹਰ ਸਾਲ ਦੀ ਇਸ ਸਾਲ ਵੀ ਸਾਈ ਯੂਥ ਕਲੱਬ ਵੱਲੋਂ ਬਹੁਤ ਸ਼ਾਨਦਾਰ ਪਿੰਡ ਪੱਧਰ ਅਤੇ ਆਲ ਓਪਨ ਵਾਲੀਬਾਲ ਕੱਪ ਮਿਤੀ 26-27 ਅਕਤੂਬਰ 2026 ਨੂੰ ਕਰਾਇਆ ਜਾਵੇਗਾ 🏆🏆
ਸੋ ਖਿਡਾਰੀਆਂ ਨੂੰ ਬੇਨਤੀ ਹੈ ਕਿ ਟੀਮ ਐਂਟਰੀ ਲਈ ਜਲਦੀ ਤੋ ਜਲਦੀ ਸੰਪਰਕ ਕਰਨ ਜੀ 🙏
ਬੋਲਾਂ ਦੀ ਸਾਂਝ Mintu Rajgarh ਅਤੇ ਦਾਸ Lovely Gill Commenteter ਟੂਰਨਾਮੈਂਟ ਦਾ ਲਾਈਵ ਟੈਲੀਕਾਸਟ Fine Sports ਛੂ ਟਿਊਬ ਚੈਨਲ ਤੇ ਕੀਤਾ ਜਾਵੇਗਾ 📸🎤
WARM UP SMASHING KOTHI ( KANGRA ) HP 3rd Volleyball Tournament 🏆💥💥
Who’s Best Ayush or Neeraj ?
02/10/2026
KHEDA WATAN PUNJAB ( HOSHIARPUR ) 🏆
District Level 40+ Match 🚩
First Team TANDA ( Hoshiarpur ) 🥇
Second Runner Up team Talwara (( Hoshiarpur ) 🥈
Third Position Hoshiarpur Team 🥉
Congratulations To all Players ❣️
ਖੇਡਾਂ ਵਤਨ ਪੰਜਾਬ ਦੀਆਂ ਹੁਸ਼ਿਆਰਪੁਰ
ਜਿੱਤੋ ਟੀਮ ਟਾਂਡਾ ਅਤੇ ਉਪ ਜਿੱਤੋ ਤਲਵਾੜਾ 🏆🏆
02/10/2026
🏐🔥 ਲਹਿਰ ਲੀਗ — ਬੇਹਰੜੀ, ਹਲਕਾ ਬਲਾਚੌਰ 🔥🏐
ਹਲਕਾ ਬਲਾਚੌਰ ਦੇ ਪਿੰਡ ਬੇਹਰੜੀ ਵਿਖੇ ਸਵਰਗੀ ਮਾਸਟਰ ਦਲੀਪ ਚੰਦ ਜੀ Ex. M.L.A. ਦੀ ਯਾਦ ਵਿੱਚ ਕਰਵਾਈ ਗਈ ਲਹਿਰ ਲੀਗ ਬਹੁਤ ਹੀ ਸ਼ਾਨਦਾਰ ਉਪਰਾਲਾ ਰਹੀ। 🙏🏐
ਇਸ ਲੀਗ ਦਾ ਆਯੋਜਨ ਜਸਵਿੰਦਰ ਵਿੱਕੀ ਕਾਠਗੜ੍ਹ ਜੀ ਵੱਲੋਂ ਕੀਤਾ ਗਿਆ, ਜਿਸ ਨਾਲ ਇਲਾਕੇ ਦੇ ਖਿਡਾਰੀਆਂ ਨੂੰ ਆਪਣੀ ਖੇਡ ਦਾ ਹੁਨਰ ਦਿਖਾਉਣ ਲਈ ਵਧੀਆ ਮੰਚ ਮਿਲਿਆ। 👏🔥
ਅਜਿਹੇ ਖੇਡ ਸਮਾਗਮ ਨੌਜਵਾਨਾਂ ਦਾ ਹੌਸਲਾ ਵਧਾਉਂਦੇ ਹਨ, ਉਨ੍ਹਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ ਅਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਨਵੀਂ ਊਰਜਾ ਦਿੰਦੇ ਹਨ। 💪🏆
ਖੇਡਾਂ ਨਾਲ ਜੁੜੇ ਨੌਜਵਾਨ — ਨਸ਼ਿਆਂ ਤੋਂ ਦੂਰ, ਭਵਿੱਖ ਵੱਲ ਮਜ਼ਬੂਤ ਕਦਮ! ❤️🏐
🙏 ਸਵਰਗੀ ਮਾਸਟਰ ਦਲੀਪ ਚੰਦ ਜੀ ਨੂੰ ਸ਼ਰਧਾਂਜਲੀ।
👏 ਜਸਵਿੰਦਰ ਵਿੱਕੀ ਕਾਠਗੜ੍ਹ ਜੀ ਅਤੇ ਸਮੂਹ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ।
Prosports7 ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਹਮੇਸ਼ਾ ਪੂਰਾ ਸਹਿਯੋਗ। ❤️🏐
Youth MasterDalipChand JaswinderVickyKathgarh Prosports7 NashaNahiKhedanHaan FollowAndShare
01/10/2026
Team Gurdaspur in Senior State Punjab ( Amritsar ) ❣️✌️
Gurdaspur Wale Like & Share kro Post Nu ❣️👍
01/10/2026
ਗੁਰਮੁਖੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਗੁਰੂ ਸਾਹਿਬ ਜੀ ਦਾ ਜੀਵਨ ਸੇਵਾ, ਸਿਮਰਨ, ਸਮਾਨਤਾ ਅਤੇ ਮਨੁੱਖੀ ਸਨਮਾਨ ਦਾ ਪ੍ਰਤੀਕ ਹੈ। ਗੁਰਮੁਖੀ ਲਿਪੀ ਦੇ ਪ੍ਰਚਾਰ ਅਤੇ ਲੰਗਰ ਦੀ ਮਰਿਆਦਾ ਨੂੰ ਮਜ਼ਬੂਤ ਕਰਕੇ ਗੁਰੂ ਸਾਹਿਬ ਜੀ ਨੇ ਸਮਾਜ ਨੂੰ ਇਕਜੁੱਟਤਾ ਦਾ ਰਾਹ ਦਿਖਾਇਆ।
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕੋਟਿ-ਕੋਟਿ ਨਮਨ।
Category
Contact the business
Telephone
Address
Amritsar
Alerts
Be the first to know and let us send you an email when Lovely Gill Commenteter posts news and promotions. Your email address will not be used for any other purpose, and you can unsubscribe at any time.